Government Rajindra College Admission 2024-25, Course-Wise Median Packages, Exams, Entrance Exams

Government Rajindra College-GRC

  • Website: www.grcb.ac.in
  • Email: principal@grcb.ac.in, gcbathinda@gmail.com
  • Contact No: (0164) 2211983 9463456377, 9464665601, 9417954900
  • City: Bathinda
  • State: Punjab
  • Address: Bathinda, Punjab 151005 , India

Government Rajindra College-GRC

Government Rajindra College-GRC Admission Open

ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਗੁਰੂ ਕਾਸ਼ੀ ਮਾਰਗ ਉੱਤੇ ਸਥਿੱਤ ਹੈ। ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਪੰਜਾਬ ਦੇ ਦੱਖਣੀ ਮਾਲਵੇ ਦਾ ਪੁਰਾਣਾ ਤੇ ਪ੍ਰਸਿੱਧ ਵਿੱਦਿਅਕ ਕੇਂਦਰ ਹੈ ਅਤੇ ਇਸ ਦਾ ਉਲੇਖ ਐਨਸਾਈਕਲੋਪੀਡੀਆ ਬ੍ਰਿਟੇਨਿਕਾ ਦੀ ਜਿਲਦ ਤਿੰਨ, ਪੰਨਾ 564 'ਤੇ ਕੀਤਾ ਗਿਆ ਹੈ। ਪਰਉਪਕਾਰੀ ਵਿੱਦਿਆ ਦਾ ਇਹ ਦੀਵਾ 1904 ਵਿੱਚ ਬਠਿੰਡਾ ਵਿਖੇ ਇੱਕ ਪ੍ਰਾਇਮਰੀ ਸਕੂਲ ਦੇ ਰੂਪ ਵਿੱਚ ਬਲਿਆ ਅਤੇ ਹੌਲੀ-ਹੌਲੀ ਇਸ ਦੇ ਚਾਨਣ ਦਾ ਘੇਰਾ ਵੱਡਾ ਹੁੰਦਾ ਗਿਆ। 1940 ਵਿੱਚ ਇਹ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ। 1950 ਵਿੱਚ ਬੀ.ਏ. ਅਤੇ 1955 ਵਿੱਚ ਸਾਇੰਸ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ। 1962 ਵਿੱਚ ਬੀ.ਐਸਸੀ. ਦੀਆਂ ਕਲਾਸਾਂ ਵੀ ਚਾਲੂ ਕਰ ਦਿੱਤੀਆਂ ਗਈਆਂ। ਇਸ ਕਾਲਜ ਨੂੰ ਪੁਰਾਣੇ ਸਥਾਨ ਤੋਂ ਗੁਰੂ ਕਾਸ਼ੀ ਮਾਰਗ 'ਤੇ ਨਵੀਂ ਤੇ ਸੁੰਦਰ ਇਮਾਰਤ ਵਿੱਚ ਲਿਆਂਦਾ ਗਿਆ। 1968 ਵਿੱਚ ਬੀ.ਕਾਮ ਦੀਆਂ ਕਲਾਸਾਂ ਸ਼ੁਰੂ ਹੋਈਆਂ। 2016 ਵਿੱਚ ਯੂ.ਜੀ.ਸੀ. ਦੀ ਆਟੋਨੌਮਸਬਾਡੀ ਨੈਸ਼ਨਲ ਅਸੈਸਮੈਂਟ ਅਤੇ ਅਕਰੈਡਿਟੇਸ਼ਨ ਕੌਸਲ ਦੀ ਪੀਅਰ ਟੀਮ ਦੇ ਨਿਰੀਖਣ ਦੇ ਅਧਾਰ 'ਤੇ ਇਸ ਕਾਲਜ ਨੂੰ ਬੀ ਗਰੇਡ ਦਿੱਤਾ ਗਿਆ ਹੈ।

ਇਹ ਧਰਤੀ ਜਿਹੜੀ ਕਦੀ ਟਿੱਬਿਆਂ ਨੇ ਮੱਲੀ ਹੋਈ ਸੀ, ਹੌਲੀ-ਹੌਲੀ ਖਿੜੀ ਹੋਈ ਇੱਕ ਰੌਚਕ ਫੁਲਵਾੜੀ ਬਣਦੀ ਜਾ ਰਹੀ ਹੈ, ਜਿੱਥੇ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਦੇ ਵਿੱਦਿਅਕ, ਸਰੀਰਕ ਤੇ ਸਮਾਜਿਕ ਵਿਕਾਸ ਲਈ ਭਰਪੂਰ ਸੇਵਾ ਕਰਨ ਦੇ ਯਤਨ ਕੀਤੇ ਜਾਂਦੇ ਹਨ ਤਾਂ ਜੋ ਅਜ਼ਾਦ ਭਾਰਤ ਦੇ ਭਵਿੱਖ ਦੇ ਨਾਗਰਿਕ ਸਾਡੀ ਸੱਭਿਅਤਾ ਤੋਂ ਸੁਚੇਤ ਹੋ ਸਕਣ ਅਤੇ ਵਿੱਦਿਆ ਪ੍ਰਾਪਤੀ ਤੋਂ ਪਿੱਛੋਂ ਜਨ-ਸੇਵਾ ਲਈ ਤਿਆਰ ਹੁੰਦੇ ਰਹਿਣ।

ਕਾਲਜ ਵਿੱਚ ਬੀ.ਏ, ਬੀ.ਐਸਸੀ.(ਮੈਡੀਕਲ, ਨਾਨ-ਮੈਡੀਕਲ), ਬੀ.ਕਾਮ, ਬੀ.ਐਸਸੀ. ਆਨਰਜ਼ ਸਕੂਲ (ਅਰਥ ਸ਼ਾਸਤਰ) ਅਤੇ ਐਮ.ਏ. ਪੋਲੀਟੀਕਲ ਸਾਇੰਸ ਦੀਆਂ ਪ੍ਰਣਾਲੀਆਂ ਰਾਹੀਂ ਆਪਣੀ ਵਿੱਦਿਅਕ ਸੇਵਾ ਵਿੱਚ ਇਹ ਕਾਲਜ ਦਿਨ-ਬ-ਦਿਨ ਵਿਕਸਿਤ ਹੁੰਦਾ ਜਾ ਰਿਹਾ ਹੈ। ਬਠਿੰਡਾ ਅਤੇ ਦੱਖਣੀ ਮਾਲਵੇ ਦੀਆਂ ਅਜੋਕੀਆਂ ਵਿੱਦਿਅਕ ਘਾਟਾਂ ਨੂੰ ਪੂਰਾ ਕਰਨ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਲਈ ਕਾਲਜ ਵਿੱਚ ਹਾਇਰ ਐਜੁਕੇਸ਼ਨ ਇੰਸਟੀਚਿਊਟ ਸੋਸਾਇਟੀ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਬਣਾਈ ਗਈ ਹੈ। ਇਸ ਸੋਸਾਇਟੀ ਦੁਆਰਾ ਸੈਲਫ ਫਾਇਨਾਂਸ ਕੋਰਸ ਬੀ.ਸੀ.ਏ, ਬੀ.ਬੀ.ਏ, ਅਤੇ ਬੀ.ਐਸਸੀ.(ਬਾਇਓਟੈਕ) ਦੀਆਂ ਜਮਾਤਾਂ ਪੜ੍ਹਾਈਆਂ ਜਾ ਰਹੀਆਂ ਹਨ।


Government Rajindra College-GRC Highlights

  • Established year: 1962
  • Institute type: Punjabi University
  • Approved by: UGC,NAAC
  • Application mode: Online (pen and paper-based)
  • Location: Bathinda, Punjab 151005 , India

Government Rajindra College-GRC Offered Course List

School Of Agriculture & Veterinary Science, School Of Commerce And Management Studies, School Of Hotel Management, School Of Science, School Of Foreign & Indian Languages, School Of Journalism & Mass Media Communication, School Of Philosophy And Research, School Of Engineering & Technology, School Of Computer Science & IT, School Of Architecture & Planning, School Of Library & Information Science, School Of Arts And Social Studies, School Of Education And Physical Education, School Of Law, School Of Pharmacy, School Of Para-Medical Science, School Of Fire & Safety, M.Phil Subjects List, Ph.D. Subjects List,

Government Rajindra College-GRC Admission Process

The application form is available on the official website of Government Rajindra College-GRC. Those who wish to apply can submit their applications on the official website. The selection is done on the basis of merit list.

Government Rajindra College-GRC Placement

The Placement Cell of the Government Rajindra College-GRC supports students in making the right career choices and enables employers in taking the right hiring decisions during recruitment.

Government Rajindra College-GRC Course Offered

PHD Admission 2024-25